-
Notifications
You must be signed in to change notification settings - Fork 10
/
all.ftl
63 lines (60 loc) · 8.04 KB
/
all.ftl
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
34
35
36
37
38
39
40
41
42
43
44
45
46
47
48
49
50
51
52
53
54
55
56
57
58
59
60
61
62
63
# This Source Code Form is subject to the terms of the Mozilla Public
# License, v. 2.0. If a copy of the MPL was not distributed with this
# file, You can obtain one at https://mozilla.org/MPL/2.0/.
### URL: https://www-dev.allizom.org/firefox/all/
firefox-all-check-the-system-requirements = ਸਿਸਟਮ ਜਰੂਰਤਾਂ ਦੀ ਜਾਂਚ ਕਰੋ
firefox-all-release-notes = ਰੀਲਿਜ਼ ਨੋਟਸ
firefox-all-source-code = ਸਰੋਤ ਕੋਡ
firefox-all-need-help = ਮਦਦ ਚਾਹੀਦੀ ਹੈ?
firefox-all-which-browser-would = ਤੁਸੀਂ ਕਿਹੜਾ ਬਰਾਉਜ਼ਰ ਡਾਊਨਲੋਡ ਕਰਨਾ ਚਾਹੁੰਦੇ ਹੋ?
# Used as an accessible label for a help button. The text is replaced with a "?" icon.
firefox-all-get-help = ਮਦਦ ਲਵੋ
firefox-all-you-are-about-to-download = ਤੁਸੀਂ ਡਾਊਨਲੋਡ ਕਰਨ ਵਾਲੇ ਹੋ:
firefox-all-browser = ਬਰਾਊਜਰ:
firefox-all-platform = ਪਲੇਟਫਾਰਮ:
firefox-all-language = ਭਾਸ਼ਾ:
firefox-all-lang-multi = ਕਈ ਭਾਸ਼ਾਵਾਂ
firefox-all-sorry-we-couldnt-find = ਅਫ਼ਸੋਸ, ਅਸੀਂ ਤੁਹਾਨੂੰ ਚਾਹੀਦੇ ਡਾਊਨਲੋਡ ਲੱਭ ਨਹੀ ਸਕੇ ਹਾਂ। ਮੁੜ ਕੋਸ਼ਿਸ਼ ਕਰੋ ਜਾਂ ਹੇਠ ਦਿੱਤੀ ਸੂਚੀ ‘ਚੋਂ ਡਾਊਨਲੋਡ ਚੁਣੋ।
firefox-all-the-pre-alpha-version = ਹਿੰਮਤੀ ਵਰਤੋਂਕਾਰਾਂ ਲਈ ਐਲਫ਼ਾ ਤੋਂ ਪਹਿਲਾਂ ਦਾ ਵਰਜ਼ਨ, ਜੋ ਕਿ ਕੋਡ ਲਿਖਣ ਦੇ ਦੌਰਾਨ ਕਰੈਸ਼ ਲੱਭਣਾ ਤੇ ਨਵੇਂ ਫ਼ੀਚਰ ਟੈਸਟ ਕਰਨਾ ਚਾਹੁੰਦੇ ਹਨ।
firefox-all-64-bit-installers = 64-ਬਿੱਟ ਇੰਸਟਾਲਰ
firefox-all-choose-a-64-bit-installer = 64-ਬਿੱਟ ਪਰੋਸੈਸਰ ਵਾਲੇ ਕੰਪਿਊਟਰਾਂ ਲਈ 64-ਬਿੱਟ ਇੰਸਟਾਲਰ ਦੀ ਚੋਣ ਕਰੋ, ਜੋ ਕਿ ਉਹਨਾਂ ਨੂੰ ਵੱਖਰੇ ਪਰੋਗਰਾਮਾਂ ਲਈ ਵਧੇਰੇ RAM ਨਿਰਧਾਰਤ ਕਰਨ ਦੀ ਮਨਜੂਰੀ ਦਿੰਦਾ ਹੈ — ਖੇਡਾਂ ਅਤੇ ਹੋਰ ਮੰਗਾਂ ਵਾਲੇ ਕਾਰਜਾਂ ਲਈ ਵਿਸ਼ੇਸ਼ ਤੌਰ ਤੇ ਮਹੱਤਵਪੂਰਨ।
firefox-all-32-bit-installers = 32-ਬਿੱਟ ਇੰਸਟਾਲਰ
# HTML page title. Replace "English (US)" with your local language.
firefox-all-download-the-firefox = { -brand-name-firefox-browser } ਬਰਾਊਜ਼ਰ ਅੰਗਰੇਜ਼ੀ (ਅਮਰੀਕੀ) ਅਤੇ 90 ਤੋਂ ਵੱਧ ਹੋਰ ਭਾਸ਼ਾਵਾਂ ਵਿੱਚ ਡਾਊਨਲੋਡ ਕਰੋ
# HTML page description, also used as the introductory text.
firefox-all-everyone-deserves-access = ਹਰ ਇੱਕ ਨੂੰ ਇੰਟਰਨੈੱਟ ਦੀ ਵਰਤੋਂ ਕਰਨ ਦਾ ਹੱਕ ਹੈ — ਤੁਹਾਡੀ ਭਾਸ਼ਾ ਕਦੇ ਵੀ ਰੁਕਾਵਟ ਨਹੀਂ ਹੋਣੀ ਚਾਹੀਦੀ। ਇਸ ਲਈ — ਦੁਨੀਆ ਭਰ ਦੇ ਸਮਰਪਿਤ ਵਾਲੰਟੀਅਰਾਂ ਦੀ ਮਦਦ ਨਾਲ — ਅਸੀਂ 90 ਤੋਂ ਵੱਧ ਭਾਸ਼ਾਵਾਂ ਵਿਚ { -brand-name-firefox-browser } ਬਰਾਊਜ਼ਰ ਦੇ ਰਹੇ ਹਾਂ।
firefox-all-choose-which-firefox = ਚੁਣੋ ਕਿ ਕਿਹੜਾ { -brand-name-firefox-browser } ਬਰਾਊਜ਼ਰ ਤੁਹਾਡੀ ਭਾਸ਼ਾ ਵਿੱਚ ਡਾਊਨਲੋਡ ਕਰਨਾ ਹੈ
firefox-all-firefox-privacy-notice = { -brand-name-firefox } ਪਰਦੇਦਾਰੀ ਨੋਟਿਸ
firefox-all-learn-about-firefox = { -brand-name-firefox } ਬਰਾਊਜ਼ਰਾਂ ਬਾਰੇ ਜਾਣੋ
firefox-all-the-standard-firefox = ਸਟੈਂਡਰਡ { -brand-name-firefox } ਬਰਾਊਜ਼ਰ — ਤੇਜ਼ ਅਤੇ ਨਿੱਜੀ। ਜੇ ਤੁਹਾਨੂੰ ਇਹ ਨਹੀਂ ਪਤਾ ਹੈ ਕਿ ਕਿਹੜਾ { -brand-name-firefox } ਚੁਣਨਾ ਹੈ, ਤਾਂ ਇਹ ਚੁਣੋ।
firefox-all-get-a-sneak-peek-at = ਨਵੇਂ { -brand-name-firefox } ਬਰਾਊਜ਼ਰ ਫੀਚਰਾਂ ਦੇ ਰੀਲਿਜ਼ ਹੋਣ ਤੋਂ ਪਹਿਲਾਂ ਹੀ ਉਹਨਾਂ ‘ਤੇ ਝਾਤੀ ਮਾਰੀ।
firefox-all-test-your-sites-against = ਆਪਣੀਆਂ ਸਾਈਟਾਂ ਨੂੰ ਛੇਤੀ ਹੀ ਆਉਣ ਵਾਲੇ { -brand-name-firefox } ਬਰਾਊਜ਼ਰ ਦੇ ਮਜ਼ਬੂਤ, ਲਚਕੀਲੇ DevTools ਨਾਲ ਟੈਸਟ ਕਰੋ, ਜੋ ਕਿ ਮੂਲ ਰੂਪ ਵਿੱਚ ਚਾਲੂ ਹੁੰਦੇ ਹਨ।
firefox-all-count-on-stability-and = ਇੰਟਰਪ੍ਰਾਈਜ਼ ਲਈ ਬਣਾਏ ਇਸ { -brand-name-firefox } ਬਰਾਊਜ਼ਰ ਨਾਲ ਸਥਿਰਤਾ ਅਤੇ ਵਰਤਣ ਲਈ ਸੌਖ ਹੋਵੇਗੀ।
firefox-all-windows-installers-for = ਕਾਰਪੋਰੇਟ ਆਈਟੀ ਲਈ ਵਿੰਡੋਜ਼ ਇੰਸਟਾਲਰ, ਜੋ { -brand-name-firefox-browser } ਬਰਾਉਜ਼ਰ ਦੇ ਸੰਰਚਨਾ, ਡਿਪਲਾਇਮੈਂਟ ਅਤੇ ਮੈਨੇਜਮੈਂਟ ਨੂੰ ਸਰਲ ਬਣਾਉਂਦਾ ਹੈ।
firefox-all-arm64-installers = ARM64/AArch64 ਇੰਸਟਾਲਰ
firefox-all-arm64-installers-optimized-v2 = Windows ਅਤੇ ਲੀਨਕਸ ਕੰਪਿਊਟਰਾਂ ਲਈ ARM64/AArch64 ਇੰਸਟਾਲਰ ਹੈ।
# Obsolete string (expires: 2024-06-04)
firefox-all-arm64-installers-optimized = ARM64/AArch64 ਇੰਸਟਾਲਰਾਂ ਨੂੰ ਸਨੈਪਡਰੈਗਨ ਵਾਲੇ { -brand-name-windows } ਕੰਪਿਊਟਰ ਲਈ ਢੁੱਕਵਾਂ ਬਣਾਇਆ ਗਿਆ ਹੈ।
firefox-all-product-send-link = ਆਪਣੇ ਫ਼ੋਨ ਲਈ ਡਾਊਨਲੋਡ ਲਿੰਕ ਭੇਜੋ
# Variables:
# $url (url) - link to https://support.mozilla.org/kb/choosing-firefox-cpu-architecture-windows-os
firefox-all-choose-a-32-bit-installer = 32-ਬਿੱਟ ਪ੍ਰੋਸੈਸਰਾਂ ਵਾਲੇ ਕੰਪਿਊਟਰਾਂ ਲਈ — ਜਾਂ ਪੁਰਾਣੇ ਜਾਂ ਘੱਟ ਸ਼ਕਤੀਸ਼ਾਲੀ ਕੰਪਿਊਟਰਾਂ ਲਈ 32-ਬਿੱਟ ਇੰਸਟਾਲਰ ਚੁਣੋ। <a href="{ $url }">ਜੇਕਰ ਤੁਸੀਂ ਨਿਸ਼ਚਤ ਨਹੀਂ ਹੋ</a> ਕਿ ਕੀ ਤੁਸੀਂ 64-ਬਿੱਟ ਜਾਂ 32-ਬਿੱਟ ਇੰਸਟਾਲਰ ਦੀ ਚੋਣ ਕਰੋਗੇ, ਤਾਂ ਅਸੀਂ ਤੁਹਾਨੂੰ 32-ਬਿੱਟ ਨਾਲ ਜਾਣ ਦੀ ਸਿਫਾਰਸ਼ ਕਰਦੇ ਹਾਂ।
# Variables:
# $product_label (string) e.g. Firefox, Firefox Nightly
# $platform (string) e.g. Windows, macOS, Linux
# $locale(string) e.g. English (US), German, French
firefox-all-download-product-for = { $product_label } ਨੂੰ { $platform } ਲਈ { $locale } ‘ਚ ਡਾਊਨਲੋਡ ਕਰੋ
firefox-all-msi-installers = MSI ਇੰਸਟਾਲਰ
firefox-all-which-version = ਤੁਸੀ ਕਿਹੜਾ ਵਰਜ਼ਨ ਵਰਤਣਾ ਚਾਹੁੰਦੇ ਹੋ?
firefox-all-select-your-preferred-installer = ਆਪਣਾ ਪਸੰਦੀਦਾ ਇੰਸਟਾਲਰ ਚੁਣੋ
firefox-all-select-your-preferred-language = ਆਪਣੀ ਪਸੰਦੀਦਾ ਭਾਸ਼ਾ ਚੁਣੋ
firefox-all-learn-about-installers = ਇੰਸਟਾਲਰਾਂ ਬਾਰੇ ਜਾਣੋ
firefox-all-product-firefox = { -brand-name-firefox }
firefox-all-product-firefox-beta = { -brand-name-firefox-beta }
firefox-all-product-firefox-developer = { -brand-name-firefox-developer-edition }
firefox-all-product-firefox-nightly = { -brand-name-firefox-nightly }
firefox-all-product-firefox-esr = { -brand-name-firefox-extended-support-release }
firefox-all-product-firefox-android = { -brand-name-firefox } { -brand-name-android }
firefox-all-product-firefox-android-beta = { -brand-name-firefox } { -brand-name-android } { -brand-name-beta }
firefox-all-product-firefox-android-nightly = { -brand-name-firefox } { -brand-name-android } { -brand-name-nightly }
firefox-all-product-firefox-ios = { -brand-name-firefox } { -brand-name-ios }