-
Notifications
You must be signed in to change notification settings - Fork 11
/
fingerprinting.ftl
23 lines (20 loc) · 4.36 KB
/
fingerprinting.ftl
1
2
3
4
5
6
7
8
9
10
11
12
13
14
15
16
17
18
19
20
21
22
23
# This Source Code Form is subject to the terms of the Mozilla Public
# License, v. 2.0. If a copy of the MPL was not distributed with this
# file, You can obtain one at https://mozilla.org/MPL/2.0/.
### URL: https://www-dev.allizom.org/firefox/features/block-fingerprinting/
# page title
features-fingerprinting-what-is-fingerprinting-title = ਫਿੰਗਰ-ਪਰਿੰਟਿੰਗ ਕੀ ਹੈ ਅਤੇ ਤੁਹਾਨੂੰ ਇਹਨਾਂ ਉੱਤੇ ਪਾਬੰਦੀ ਕਿਉਂ ਲਾਉਣੀ ਚਾਹੀਦੀ ਹੈ
# page description
features-fingerprinting-fingerprinting-is-a-desc = ਫਿੰਗਰ-ਪਰਿੰਟਿੰਗ ਆਨਲਾਈਨ ਸੂਹਾਂ ਲੈਣ ਦੀ ਕਿਸਮ ਹੈ, ਜੋ ਕਿ ਆਮ ਕੂਕੀਜ਼ ਅਧਾਰਿਤ ਟਰੈਕਿੰਗ ਤੋਂ ਕਿਤੇ ਵੱਧ ਖ਼ਤਰਨਾਕ ਹੈ — ਇਸਕਰਕੇ { -brand-name-firefox-browser } ਇਸ ਉੱਤੇ ਪਾਬੰਦੀ ਲਗਾਉਂਦਾ ਹੈ।
features-fingerprinting-firefox-blocks-fingerprinting = { -brand-name-firefox } ਫਿੰਗਰ-ਪਰਿੰਟਿੰਗ ਉੱਤੇ ਪਾਬੰਦੀ ਲਾਉਂਦਾ ਹੈ
# description for the header image
features-fingerprinting-every-fingerprint = ਹਰ ਫਿੰਗਰਪਰਿੰਟ ਵਿਲੱਖਣ ਹੈ।
features-fingerprinting-download-firefox = { -brand-name-firefox } ਡਾਊਨਲੋਡ ਕਰੋ
features-fingerprinting-what-is-fingerprinting-body = ਫਿੰਗਰ-ਪਰਿੰਟਿੰਗ ਕੀ ਹੈ?
features-fingerprinting-fingerprinting-is-a = ਫਿੰਗਰ-ਪਰਿੰਟਿੰਗ ਆਮ ਕੂਕੀਜ਼-ਅਧਾਰਿਤ ਟਰੈਕਿੰਗ ਤੋਂ ਵੱਧ ਖ਼ਤਰਨਾਕ ਆਨਲਾਈਨ ਕਨਸੋਆਂ ਲੈਣ ਦੀ ਕਿਸਮ ਹੈ। ਡਿਜ਼ਿਟਲ ਫਿੰਗਰ-ਪਰਿੰਟ ਉਦੋਂ ਬਣਾਏ ਜਾਂਦੇ ਹਨ, ਜਦੋਂ ਕੋਈ ਕੰਪਨੀ ਤੁਹਾਡੇ ਕੰਪਿਊਟਰ ਦੇ ਹਾਰਡਵੇਅਰ, ਸਾਫਟਵੇਅਰ, ਐਡ-ਆਨ, ਇੱਥੋ ਤੱਕ ਕਿ ਤੁਹਾਡੀਆਂ ਪਸੰਦਾਂ ਦੇ ਆਧਾਰ ਉੱਤੇ ਤੁਹਾਡਾ ਵਿਲੱਖਣ ਪਰੋਫਾਈਲ ਤਿਆਰ ਕਰਦੀ ਹੈ। ਤੁਹਾਡੀਆਂ ਸੈਟਿੰਗਾਂ ਜਿਵੇਂ ਕਿ ਤੁਹਾਡੇ ਵਲੋਂ ਵਰਤਾਜੀ ਜਾਂਦੀ ਸਕਰੀਨ, ਤੁਹਾਡੇ ਕੰਪਿਊਟਰ ਉੱਤੇ ਵਰਤੇ ਜਾਂਦੇ ਫ਼ੋਂਟ ਤੇ ਤੁਹਾਡੀ ਵੈੱਬ ਬਰਾਊਜ਼ਰ ਦੀ ਪਸੰਦ ਨੂੰ ਵੀ ਫਿੰਗਰ-ਪਰਿੰਟ ਬਣਾਉਣ ਲਈ ਵਰਤਿਆ ਜਾ ਸਕਦਾ ਹੈ।
features-fingerprinting-fingerprinting-is-bad = ਫਿੰਗਰ-ਪਰਿੰਟਿੰਗ ਵੈੱਬ ਲਈ ਬੁਰੀ ਹੈ
# $url_protections (string) - https://www.mozilla.org/firefox/privacy/products/
features-fingerprinting-and-its-not = ਅਤੇ ਇਹ ਕੋਈ ਲੁਕੀ ਛਪੀ ਸੈਟਿੰਗ ਨਹੀਂ ਹੈ, ਜੋ ਤੁਹਾਨੂੰ ਲੱਭਣੀ ਪਵੇ। ਨਵੇਂ { -brand-name-firefox } ਬਰਾਊਜ਼ਰ ਵਿੱਚ ਫਿੰਗਰ-ਪਰਿੰਟ ਪਾਬੰਦੀ ਮਿਆਰੀ, ਮੂਲ ਸੈਟਿੰਗ ਹੈ। ਪੜਦੇ ਦੇ ਓਹਲੇ ਤੁਹਾਨੂੰ ਕਿਵੇਂ ਟਰੈਕ ਕੀਤਾ ਜਾ ਰਿਹਾ ਹੈ ਅਤੇ ਕਿਵੇਂ { -brand-name-firefox } ਇਸ ਨੂੰ ਰੋਕਦਾ ਹੈ, ਇਸ ਬਾਰੇ ਜਾਣਨ ਲਈ ਆਪਣੇ <a { $url_protections }>ਪਰਦੇਦਾਰੀ ਸੁਰੱਖਿਆ ਡੈਸ਼ਬੋਰਡ</a> ਨੂੰ ਵੇਖੋ।
# $url_download (string) - link to firefox/new
features-fingerprinting-you-probably-wouldnt = ਤੁਸੀਂ ਸ਼ਾਇਦ ਕਿਸੇ ਵਲੋਂ ਤੁਹਾਡੀ ਅਸਲ ਜ਼ਿੰਦਗੀ ਦੀਆਂ ਕਨਸੋਆਂ ਲੈਣ ਦੀ ਕਦੇ ਵੀ ਸ਼ਲਾਘਾ ਨਾ ਕਰੋ। ਬੇਸ਼ੱਕ ਆਨਲਾਈਨ ਵੀ ਇਦ ਕਰਨ ਦੇਣ ਦਾ ਕੋਈ ਕਾਰਨ ਨਹੀਂ ਹੈ। ਜੇ ਤੁਹਾਡੇ ਕੋਲ { -brand-name-firefox } ਪਹਿਲਾਂ ਹੀ ਨਹੀਂ ਹੈ ਤਾਂ <a { $url_download }>ਡਾਊਨਲੋਡ ਕਰੋ ਅਤੇ </a>ਖੁਦ ਨੂੰ ਫਿੰਗਰ-ਪਰਿੰਟਿੰਗ ਤੋਂ ਬਚਾਓ।
features-fingerprinting-protect = ਤੁਹਾਡੀ ਪਰਦੇਦਾਰੀ ਦੀ ਸੁਰੱਖਿਆ