Notifications
You must be signed in to change notification settings - Fork 10
desktop.ftl
189 lines (184 loc) · 27.5 KB
desktop.ftl
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
34
35
36
37
38
39
40
41
42
43
44
45
46
47
48
49
50
51
52
53
54
55
56
57
58
59
60
61
62
63
64
65
66
67
68
69
70
71
72
73
74
75
76
77
78
79
80
81
82
83
84
85
86
87
88
89
90
91
92
93
94
95
96
97
98
99
100
101
102
103
104
105
106
107
108
109
110
111
112
113
114
115
116
117
118
119
120
121
122
123
124
125
126
127
128
129
130
131
132
133
134
135
136
137
138
139
140
141
142
143
144
145
146
147
148
149
150
151
152
153
154
155
156
157
158
159
160
161
162
163
164
165
166
167
168
169
170
171
172
173
174
175
176
177
178
179
180
181
182
183
184
185
186
187
188
189
# This Source Code Form is subject to the terms of the Mozilla Public
# License, v. 2.0. If a copy of the MPL was not distributed with this
# file, You can obtain one at https://mozilla.org/MPL/2.0/.
### URL: https://www-dev.allizom.org/firefox/new/
# meta title, this shows as the link in search results
# the em dash is used in English to show a change of thought and
# the em dash is used in meta titles to separate the title of a page from the title of the whole site
# this title could also be written as "Download Firefox (Fast, Private & Free) — Mozilla"
firefox-desktop-download-meta-title = { -brand-name-firefox-browser } ਡਾਊਨਲੋਡ ਕਰੋ — ਤੇਜ਼, ਪ੍ਰਾਈਵੇਟ ਤੇ ਮੁਫ਼ਤ — { -brand-name-mozilla } ਵਲੋਂ
firefox-desktop-download-meta-title-v2 = { -brand-name-mozilla } — ਤੋਂ ਡੈਸਕਟਾਪ ਲਈ { -brand-name-firefox } ਡਾਊਨਲੋਡ ਕਰੋ
firefox-desktop-download-meta-desc = { -brand-name-firefox } ਮੁਫ਼ਤ ਵੈੱਬ ਬਰਾਊਜ਼ਰ ਲਵੋ, ਜਿਸ ਨੂੰ ਇੰਟਰਨੈੱਟ ਦੀ ਮਜ਼ਬੂਤੀ ਅਤੇ ਪਰਦੇਦਾਰੀ ਲਈ ਸਮਰਪਤ ਗ਼ੈਰ-ਫਾਇਦਾ ਸੰਗਠਨ { -brand-name-mozilla } ਵਲੋਂ ਤਿਆਰ ਕੀਤਾ ਹੈ। { -brand-name-windows }, { -brand-name-mac-short }, { -brand-name-linux }, { -brand-name-android } ਅਤੇ { -brand-name-ios } ਲਈ ਹੁਣ ਉਪਲਬਧ ਹੈ।
firefox-desktop-download-meta-desc-v2 = { -brand-name-windows }, { -brand-name-mac-short } ਜਾਂ { -brand-name-linux } ਲਈ { -brand-name-firefox } ਲਵੋ। { -brand-name-firefox } { -brand-name-mozilla }, ਜੋ ਕਿ ਮਜ਼ਬੂਤ ਅਤੇ ਪਰਦੇਦਾਰੀ ਲਈ ਸਮਰਪਿਤ ਗ਼ੈਰ-ਫ਼ਾਇਦਾ ਸੰਸਥਾ ਹੈ, ਵਲੋਂ ਤਿਆਰ ਕੀਤਾ ਮੁਫ਼਼ਤ ਵੈੱਬ ਬਰਾਊਜ਼ਰ ਹੈ।
firefox-desktop-download-og-title = ਪਹਿਲਾਂ ਹੀ ਸਭ ਤੋਂ ਤੇਜ਼ { -brand-name-firefox } ਡਾਊਨਲੋਡ ਕਰੋ
firefox-desktop-download-og-desc = ਵੱਧ ਤੇਜ਼ੀ ਨਾਲ ਸਫ਼ੇ ਡਾਊਨਲੋਡ ਕਰਨੇ, ਘੱਟ ਮੈਮੋਰੀ ਵਰਤਣੀ ਤੇ ਫ਼ੀਚਰਾਂ ਨਾਲ ਭਰਿਆ ਨਵਾਂ { -brand-name-firefox } ਆ ਗਿਆ ਹੈ।
firefox-desktop-download-firefox = { -brand-name-firefox-browser }
# Variables:
# $update_url (url) - link to https://support.mozilla.org/kb/update-firefox-latest-release
firefox-desktop-download-get-the-browser = ਉਹ ਬਰਾਊਜ਼ਰ ਲਵੋ, ਜੋ ਕਿ ਜ਼ਰੂਰੀ ਚੀਜ਼ਾਂ ਨੂੰ ਸੁਰੱਖਿਅਤ ਕਰਦਾ ਹੈ
# shady is slang which suggests something is untrustworthy
firefox-desktop-download-no-shady = ਕੋਈ ਵੀ ਸ਼ੱਕੀ ਪਰਦੇਦਾਰੀ ਨੀਤੀਆਂ ਨਹੀਂ ਨਾ ਹੀ ਇਸ਼ਤਿਹਾਰ ਦੇਣ ਵਾਲਿਆਂ ਲਈ ਚੋਰ ਮੋਰੀਆਂ ਹਨ। ਸਿਰਫ਼ ਬਹੁਤ ਤੇਜ਼ ਬਰਾਊਜ਼ਰ ਹੈ, ਜੋ ਤੁਹਾਨੂੰ ਵੇਚਦਾ ਨਹੀਂ ਹੈ।
firefox-desktop-download-download-options = ਡਾਊਨਲੋਡ ਚੋਣਾਂ ਤੇ ਹੋਰ ਭਾਸ਼ਾਵਾਂ
firefox-desktop-download-browser-support = { -brand-name-firefox-browser } ਸਹਿਯੋਗ
# The strong tag wraps a word that gets highlighted with a colorful underline for emphasis. The underline breaks if it is on two words, please omit the strong tags if they need to be around multiple words in your language
firefox-desktop-download-do-what-you-do = ਜੋ ਤੁਸੀਂ ਆਨਲਾਈਨ ਕਰਦੇ ਹੋ, ਉਹੀ ਕਰੋ।
{ -brand-name-firefox-browser } ਵੇਖ ਨਹੀਂ ਰਿਹਾ ਹੈ।
firefox-desktop-download-how-firefox-compares = ਹੋਰਾਂ ਬਰਾਊਜ਼ਰਾਂ ਦੇ ਟਾਕਰੇ ‘ਚ { -brand-name-firefox } ਕਿਵੇਂ ਹੈ
firefox-desktop-download-get-all-the-speed = ਪਰਦੇਦਾਰੀ ਉੱਤੇ ਸੰਨ੍ਹ ਤੋਂ ਬਗੈਰ ਗਤੀ ਅਤੇ ਸਾਰੇ ਟੂਲ ਲਵੋ। { -brand-name-firefox-browser } ਤੁਹਾਡੇ ਬਾਰੇ ਬਹੁਤ ਘੱਟ ਜਾਣਕਾਰੀ ਇਕੱਤਰ ਕਰਦਾ ਹੈ, ਡਾਊਨਲੋਡ ਕਰਨ ਲਈ ਸਾਨੂੰ ਤੁਹਾਡਾ ਈਮੇਲ ਐਡਰੈਸ ਵੀ ਨਹੀਂ ਚਾਹੀਦਾ ਹੈ। ਹੋਰ ਬਰਾਊਜ਼ਰਾਂ ਦੇ ਦੇ ਉਲਟ ਅਸੀਂ ਇਹ ਤਾਂ ਕਰ ਸਕਦੇ ਹਾਂ, ਕਿਉਂਕਿ ਸਾਨੂੰ ਵੈੱਬ ਉੱਤੇ ਤੁਹਾਡਾ ਪਿੱਛਾ ਕਰਨ ਵਿੱਚ ਕੋਈ ਵਿੱਤੀ ਲਾਲਚ ਨਹੀਂ ਹੈ।
firefox-desktop-download-how-we-compare = ਅਸੀਂ ਹੋਰਾਂ ਬਰਾਊਜ਼ਰਾਂ ਨਾਲ ਟਾਕਰਾ ਕਿਵੇਂ ਕਰਦੇ ਹਾਂ
firefox-desktop-download-compare-firefox-to = { -brand-name-firefox } ਨਾਲ ਟਾਕਰਾ:
firefox-desktop-download-compare-chrome = { -brand-name-chrome }
firefox-desktop-download-compare-edge = { -brand-name-edge }
firefox-desktop-download-compare-safari = { -brand-name-safari }
firefox-desktop-download-yes = ਹਾਂ
firefox-desktop-download-no = ਨਹੀਂ
firefox-desktop-download-blocks-third-party = ਤੀਜੀ ਧਿਰ ਟਰੈਕਿੰਗ ਕੂਕੀਜ਼ ‘ਤੇ ਪਾਬੰਦੀ ਲਾਉਣੀ
firefox-desktop-download-blocks-third-party-default = ਮੂਲ ਰੂਪ ਵਿੱਚ ਤੀਜੀ-ਧਿਰ ਟਰੈਕਿੰਗ ਕੂਕੀਜ਼ ਉੱਤੇ ਪਾਬੰਦੀ ਲਾਉਂਦਾ ਹੈ
firefox-desktop-download-autoplay-blocking = ਆਪਣੇ-ਆਪ ਚੱਲਣ ‘ਤੇ ਪਾਬੰਦੀ ਲਾਉਣੀ
firefox-desktop-download-blocks-social-trackers = ਸਮਾਜਿਕ ਟਰੈਕਰਾਂ ‘ਤੇ ਪਾਬੰਦੀ ਲਾਉਣੀ
# OS is short for "Operating System"
firefox-desktop-download-os-availability = ਓਪਰੇਟਿੰਗ ਸਿਸਟਮ
firefox-desktop-download-in-browser-screenshot = ਬਰਾਊਜ਼ਰ ਵਿਚੇ ਸਕਰੀਨਸ਼ਾਟ ਟੂਲ
firefox-desktop-download-primary-password = ਮੁੱਖ ਪਾਸਵਰਡ
firefox-desktop-download-we-block-the-ad = ਅਸੀਂ ਇਸ਼ਤਿਹਾਰੀ ਟਰੈਕਰਾਂ ‘ਤੇ ਪਾਬੰਦੀ ਲਾਉਂਦੇ ਹਾਂ। ਤੁਸੀਂ ਵੱਧ ਤੇਜ਼ੀ ਨਾਲ ਇੰਟਰਨੈੱਟ ਵਰਤਦੇ ਹੋ।
firefox-desktop-download-ads-are-distracting = ਇਸ਼ਤਿਹਾਰ ਧਿਆਨ ਭਟਕਾਉਂਦੇ ਅਤੇ ਵੈੱਬ ਸਫ਼ਿਆਂ ਨੂੰ ਲੋਡ ਕਰਨਾ ਹੌਲੀ ਕਰ ਦਿੰਦੇ ਹਨ, ਜਦੋਂ ਕਿ ਟਰੈਕਰ ਤੁਹਾਡੀਆਂ ਸਾਰੀਆਂ ਆਨਲਾਈਨ ਸਰਗਰਮੀਆਂ ਦੀ ਸੂਹ ਲੈਂਦੇ ਹਨ। { -brand-name-firefox-browser } ਆਪਣੇ-ਆਪ ਹੀ ਬਹੁਤੇ ਟਰੈਕਰਾਂ ਉੱਤੇ ਪਾਬੰਦੀ ਲਾਉਂਦਾ ਹੈ, ਤਾਂ ਕਿ ਤੁਹਾਨੂੰ ਆਪਣੀ ਸੁਰੱਖਿਆ ਸੈਟਿੰਗਾਂ ਦੀ ਜਾਂਚ ਨਾ ਕਰਨੀ ਪਵੇ।
firefox-desktop-download-see-your-report = ਆਪਣੀ ਸੁਰੱਖਿਆ ਰਿਪੋਰਟ ਵੇਖੋ
firefox-desktop-download-for-everyone = { -brand-name-firefox } ਹਰੇਕ ਲਈ ਹੈ
firefox-desktop-download-available-in-over = 90 ਤੋਂ ਵੱਧ ਭਾਸ਼ਾਵਾਂ ਨਾਲ ਅਤੇ { -brand-name-windows }, { -brand-name-mac-short } ਤੇ { -brand-name-linux } ਮਸ਼ੀਨਾਂ ਉੱਤੇ ਚੱਲਣ ਕਰਕੇ { -brand-name-firefox } ਕੰਮ ਕਰਦਾ ਹੈ ਭਾਵੇਂ ਤੁਸੀਂ ਜੋ ਵੀ ਵਰਤੋਂ ਜਾਂ ਜਿੱਥੇ ਵੀ ਤੁਸੀਂ ਹੋ। ਸਭ ਤੋਂ ਚੰਗੇ ਤਜਰਬੇ ਲਈ ਪੱਕਾ ਕਰੋ ਕਿ ਤੁਹਾਡਾ ਓਪਰੇਟਿੰਗ ਸਿਸਟਮ ਪੂਰੀ ਤਰ੍ਹਾਂ ਅੱਪਡੇਟ ਹੈ।
firefox-desktop-download-review-system-req = ਸਿਸਟਮ ਦੀਆਂ ਲੋੜਾਂ ਦੀ ਪੜਤਾਲ ਕਰੋ
firefox-desktop-download-all-your-devices = { -brand-name-firefox } ਨੂੰ ਆਪਣੇ ਸਾਰੇ ਡਿਵਾਈਸ ਉੱਤੇ ਲਵੋ
firefox-desktop-download-take-your-privacy = ਆਪਣੀ ਪਰਦੇਦਾਰੀ ਹਰ ਥਾਂ ਆਪਣੇ ਨਾਲ ਰੱਖੋ। { -brand-name-ios } ਅਤੇ { -brand-name-android } ਲਈ { -brand-name-firefox-browsers } ਨਾਲ ਵੈੱਬ ਉੱਤੇ ਪਿੱਛਾ ਕਰਨ ਵਾਲੇ ਟਰੈਕਰਾਂ ਉੱਤੇ ਪਾਬੰਦੀਆਂ ਲਾਉਣ ਵਾਲੀਆਂ ਉਹੀ ਮਜ਼ਬੂਤ ਸੈਟਿੰਗਾਂ ਮੌਜੂਦ ਹਨ, ਜਿੱਥੇ ਵੀ ਤੁਸੀਂ ਹੋਵੋ।
# The strong tag wraps a word that gets highlighted with a colorful underline for emphasis. The underline breaks if it is on two words, please omit the strong tags if they need to be around multiple words in your language
firefox-desktop-download-do-it-all = { -brand-name-firefox } ਨਾਲ ਇਹ ਸਭ ਕਰੋ
firefox-desktop-download-search-smarter = ਵੱਧ ਹੁਸ਼ਿਆਰੀ, ਤੇਜ਼ੀ ਨਾਲ ਲੱਭੋ
firefox-desktop-download-search-from-address = ਸਿਰਨਾਵਾਂ ਪੱਟੀ ਤੋਂ ਖੋਜੋ
firefox-desktop-download-search-engine-options = ਖੋਜ ਇੰਜਣ ਲਈ ਚੋਣਾਂ
firefox-desktop-download-smart-search-suggestions = ਹੁਸ਼ਿਆਰ ਖੋਜ ਸੁਝਾਅ
firefox-desktop-download-bookmark-history = ਨਤੀਜਿਆਂ ਵਿੱਚ ਬੁੱਕਮਾਰਕ, ਅਤੀਤ ਅਤੇ ਖੁੱਲੀ ਟੈਬ
firefox-desktop-download-boost-your = ਆਪਣੀ ਕਾਰਗੁਜ਼ਾਰੀ ਨੂੰ ਵਧਾਓ
firefox-desktop-download-works-with-google = { -brand-name-google } ਉਤਪਾਦਾਂ ਨਾਲ ਕੰਮ ਕਰਦਾ ਹੈ
firefox-desktop-download-built-in-screenshot = ਵਿੱਚੇ ਮੌਜੂਦ ਸਕਰੀਨਸ਼ਾਟ ਟੂਲ
firefox-desktop-download-bookmarks-manager = ਬੁੱਕਮਾਰਕ ਮੈਨੇਜਰ
firefox-desktop-download-autosuggest-urls = ਆਪੇ ਸੁਝਾਏ URL
firefox-desktop-download-sync-across-devices = ਡਿਵਾਈਸਾਂ ਵਿਚਾਲੇ ਸਿੰਕ ਕਰੋ
firefox-desktop-download-reader-mode = ਰੀਡਰ ਢੰਗ
firefox-desktop-download-spell-check = ਸ਼ਬਦ-ਜੋੜ ਜਾਂਚ
firefox-desktop-download-pinned-tabs = ਟੰਗੀਆਂ ਹੋਈਆਂ ਟੈਬਾਂ
firefox-desktop-download-stream-share-play = ਸਟਰੀਮ, ਸਾਂਝਾ ਅਤੇ ਚਲਾਉਣਾ
# Autoplay is a feature names and so is capitalized in English
firefox-desktop-download-block-autoplay-of = ਵੀਡੀਓ ਤੇ ਆਡੀਓ ਦੇ ਆਪੇ ਚੱਲਣ ਉੱਤੇ ਪਾਬੰਦੀ
# Picture-in-Picture is a feature names and so is capitalized in English
firefox-desktop-download-picture-in-picture = ਤਸਵੀਰ-ਚ-ਤਸਵੀਰ
firefox-desktop-download-curated-content-on = ਨਵੀਂ ਟੈਬ ਵਿੱਚ ਸ਼ੁੱਧ ਕੀਤੀ ਸਮੱਗਰੀ
firefox-desktop-download-share-links = ਲਿੰਕ ਸਾਂਝਾ ਕਰਨਾ
firefox-desktop-download-protect-your-privacy = ਤੁਹਾਡੀ ਪਰਦੇਦਾਰੀ ਦੀ ਸੁਰੱਖਿਆ
firefox-desktop-download-third-party-cookie = ਤੀਜੀ ਧਿਰ ਕੂਕੀਜ਼ ‘ਤੇ ਪਾਬੰਦੀ
firefox-desktop-download-fingerprinter-blocking = ਫਿੰਗਰਪਰਿੰਟ ਲਈ ਪਾਬੰਦੀ
firefox-desktop-download-cryptominer-blocking = ਕ੍ਰਿਕ੍ਰਿਪਟੋ-ਮਾਈਨਰ ਲਈ ਪਾਬੰਦੀ
firefox-desktop-download-private-browsing-mode = ਪ੍ਰਾਈਵੇਟ ਬਰਾਊਜ਼ਿੰਗ ਮੋਡ
firefox-desktop-download-individual-protections-report = ਨਿੱਜੀ ਸੁਰੱਖਿਆ ਬਾਰੇ ਰਿਪੋਰਟ
firefox-desktop-download-secure-your-personal = ਆਪਣੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਕਰੋ
firefox-desktop-download-breached-website-alerts = ਸੰਨ੍ਹ ਲੱਗੀਆਂ ਵੈੱਬਸਾਈਟਾਂ ਲਈ ਚੇਤਾਵਨੀਆਂ
firefox-desktop-download-built-in-password = ਵਿਚੇ ਮੌਜੂਦ ਪਾਸਵਰਡ ਮੈਨੇਜਰ
firefox-desktop-download-clear-history = ਅਤੀਤ ਸਾਫ਼ ਕਰਨਾ
firefox-desktop-download-form-autofill = ਫਾਰਮ ਆਪੇ ਭਰਨੇ
firefox-desktop-download-automatic-updates = ਆਟੋਮੈਟਿਕ ਹੀ ਅੱਪਡੇਟ
firefox-desktop-download-customize-your-browser = ਆਪਣੇ ਬਰਾਊਜ਼ਰ ਨੂੰ ਮਨਮਰਜ਼ੀ ਮੁਤਾਬਕ ਢਾਲਣਾ
firefox-desktop-download-themes = ਥੀਮ
firefox-desktop-download-dark-mode = ਗੂੜ੍ਹਾ ਮੋਡ
firefox-desktop-download-library-of-extensions = ਇਕਟੈਨਸ਼ਨਾਂ ਲਈ ਲਾਇਬਰੇਰੀ
firefox-desktop-download-adjust-search-bar = ਖੋਜ ਪੱਟੀ ਨੂੰ ਅਨਕੂਲ ਬਣਾਉਣ ਲਈ ਸੈਟਿੰਗਾਂ
firefox-desktop-download-change-new-tab = ਨਵੀਂ ਟੈਬ ਢਾਂਚੇ ਨੂੰ ਬਦਲਣਾ
firefox-desktop-download-make-firefox-your = { -brand-name-firefox } ਨੂੰ ਆਪਣਾ ਬਣਾਓ
firefox-desktop-download-extensions-for-every = ਹਰ ਦਿਲਚਸਪੀ ਲਈ ਇਕਸਟੈਨਸ਼ਨਾਂ
firefox-desktop-download-change-up-your = ਆਪਣੀ ਦਿੱਖ ਨੂੰ ਬਦਲਣਾ
firefox-desktop-download-go-from-light = ਆਪਣੇ ਮੂਡ ਜਾਂ ਪਸੰਦ ਦੇ ਮੁਤਾਬਕ ਹਲਕੇ ਤੋਂ ਗੂੜ੍ਹੇ ਮੋਡ ਵਿੱਚ ਬਦਲੋ ਜਾਂ ਪਸੰਦੀਦਾ ਥੀਮ ਨਾਲ ਰੰਗ ਭਰੋ (ਜਿਵੇਂ ਸਤਰੰਗੀ ਪੀਂਘ)।
firefox-desktop-download-tweak-your-settings = ਆਪਣੀਆਂ ਸੈਟਿੰਗਾਂ ਨੂੰ ਢਾਲਣਾ
firefox-desktop-download-theres-no-need = ਸਬਰ ਰੱਖਣ ਦੀ ਲੋੜ ਨਹੀਂ ਹੈ। ਨਵੇਂ ਟੈਬ ਸਫ਼ੇ, ਖੋਜ ਪੱਟੀ, ਬੁੱਕਮਾਰਕ ਅਤੇ ਇੰਟਰਨੈੱਟ ਉੱਤੇ ਹੋਰ, ਜੋ ਵੀ ਤੁਸੀਂ ਚਾਹੋ, ਲੱਭਣ ਲਈ ਉੱਤੇ ਜਾਓ।
# The strong tag wraps a word that gets highlighted with a colorful underline for emphasis. The underline breaks if it is on two words, please omit the strong tags if they need to be around multiple words in your language
firefox-desktop-download-backed-by-the = ਗ਼ੈਰ-ਫਾਇਦਾ ਸੰਗਠਨ ਵਲੋਂ ਤਿਆਰ ਹੈ, ਜਿਸ ਲਈ ਲੋਕ ਪਹਿਲਾਂ ਹਨ
firefox-desktop-download-challenging-the-status = 1998 ਤੋਂ ਚੁਣੌਤੀ ਬਣ ਕੇ ਤਿਆਰ ਹੈ
firefox-desktop-download-your-privacy-comes = ਤੁਹਾਡੀ ਪਰਦੇਦਾਰੀ ਦੀ ਪਹਿਲ ਹੈ
# The strong tag wraps a word that gets highlighted with a colorful underline for emphasis. The underline breaks if it is on two words, please omit the strong tags if they need to be around multiple words in your language
firefox-desktop-download-keep-all-your = ਆਪਣੇ ਸਾਰੇ ਮਨਪਸੰਦ ਬਰਾਊਜ਼ਰ ਫ਼ੀਚਰਾਂ ਨੂੰ ਪਾਓ— ਅਤੇ ਨਵੇਂ ਵੀ ਲੱਭੋ।
# Gmail and Docs are product names and should not be translated
firefox-desktop-download-all-your-favourite = ਤੁਹਾਡੇ ਸਾਰੇ ਮਨਪਸੰਦ { -brand-name-google } ਟੂਲ (ਜਿਵੇਂ ਕਿ ਜੀਮੇਲ ਤੇ ਡੌਕਸ) { -brand-name-firefox-browser } ਨਾਲ ਬੜੇ ਆਰਾਮ ਨਾਲ ਚੱਲਦੇ ਹਨ।
firefox-desktop-download-facebook-container = { -brand-name-facebook-container }
# Variables:
# $attrs (attrs) - link to https://addons.mozilla.org/firefox/addon/facebook-container/
firefox-desktop-download-sync-your-devices = ਆਪਣੇ ਡਿਵਾਈਸਾਂ ਨੂੰ ਸਿੰਕ ਕਰੋ
firefox-desktop-download-screenshots = ਸਕਰੀਨ-ਸ਼ਾਟ
# Enhanced Tracking Protection is a feature name and so is capitalized in English
firefox-desktop-download-enhanced-tracking-protection = ਵਾਧਾ ਕੀਤੀ ਟਰੈਕਿੰਗ ਸੁਰੱਖਿਆ (ETP)
firefox-desktop-download-from-watching-a = ਵੈੱਬ ਸਿਖਲਾਈ ਵੇਖਣ ਤੋਂ ਲੈ ਕੇ ਤੁਹਾਡੀ ਮਨਪਸੰਦ ਟੀਮ ਉੱਤੇ ਨਿਗ੍ਹਾ ਰੱਖਣ ਨਾਲ ਕਈ ਕੰਮ ਕਰਨ ਦੌਰਾਨ ਤੁਹਾਡੀ ਵੀਡੀਓ ਤੁਹਾਡੇ ਨਾਲ ਨਾਲ ਚੱਲਦੀ ਹੈ।
firefox-desktop-download-firefox-browser = { -brand-name-firefox-browser }
firefox-desktop-download-get-firefox-android = { -brand-name-android }{ -brand-name-android } ਲਈ { -brand-name-firefox-browser } ਲਵੋ
firefox-desktop-download-get-firefox-ios = { -brand-name-ios } ਲਈ { -brand-name-firefox-browser } ਲਵੋ
firefox-desktop-download-download-the-mobile = ਆਪਣੇ ਸਾਰੇ ਡਿਵਾਈਸਾਂ ਉੱਤੇ ਆਪਣੇ-ਆਪਣ ਸੁਰੱਖਿਆ ਲਈ { -brand-name-firefox } ਮੋਬਾਈਲ ਬਰਾਊਜ਼ਰ ਡਾਊਨਲੋਡ ਕਰੋ।
firefox-desktop-download-learn-about-the = ਹੇਠਾਂ { -brand-name-firefox } ਡੈਸਕਟਾਪ ਬਰਾਊਜ਼ਰ ਬਾਰੇ ਸਿੱਖੋ
# Variables:
# $attrs (attrs) - link to https://addons.mozilla.org/firefox/extensions/
# "just right" could also be translated as "the way you want it to be" or "perfect for you"
# Variables:
# $attrs (attrs) - link to https://www.mozilla.org/about/
# Variables:
# $attrs (attrs) - link to https://www.mozilla.org/firefox/privacy/
# Obsolete string
# Variables:
# $attrs (attrs) - link to https://accounts.firefox.com/signin
# Variables:
# $attrs (attrs) - link to https://accounts.firefox.com/signin
# Variables:
# $attrs (attrs) - link to https://support.mozilla.org/kb/firefox-screenshots
# Variables:
# $attrs (attrs) - link to https://addons.mozilla.org/firefox/extensions/
# Variables:
# $attrs (attrs) - link to https://addons.mozilla.org/firefox/extensions/
firefox-desktop-download-watch-for-hackers-with-v3 = { -brand-name-mozilla-monitor } ਨਾਲ ਹੈਕਰਾਂ ਤੋਂ ਬਚਾਅ ਰੱਖੋ, { -brand-name-firefox-relay } ਨਾਲ ਆਪਣੇ ਈਮੇਲ ਨੂੰ ਸੁਰੱਖਿਅਤ ਕਰੋ ਅਤੇ ਕਈ ਕੁਝ ਹੋਰ।
# Obsolete string
firefox-desktop-download-watch-for-hackers-with-v2 = { -brand-name-firefox-monitor } ਨਾਲ ਹੈਕਰਾਂ ਉੱਤੇ ਨਿਗ੍ਹਾ ਰੱਖੋ, { -brand-name-firefox-relay } ਨਾਲ ਆਪਣੇ ਈਮੇਲ ਸਿਰਨਾਵਾਂ ਨੂੰ ਬਚਾਅ ਅਤੇ ਹੋਰ।
## URL: https://www-dev.allizom.org/firefox/download/thanks/
firefox-desktop-download-almost-there = ਲਗਭਗ ਹੋ ਗਿਆ!
# The strong tag wraps a word that gets highlighted with a colorful underline for emphasis. The underline breaks if it is on two words, please omit the strong tags if they need to be around multiple words in your language
firefox-desktop-download-now-else = ਹੁਣ { -brand-name-firefox } ਨੂੰ ਇੰਸਟਾਲ ਕਰਨਾ ਪੂਰਾ ਕਰੋ।
# The strong tag wraps a word that gets highlighted with a colorful underline for emphasis. The underline breaks if it is on two words, please omit the strong tags if they need to be around multiple words in your language
firefox-desktop-download-now-windows = ਹੁਣ ਸਿਰਫ਼ ਡਾਊਨਲੋਡ ਕੀਤੇ ਇੰਸਟਾਲਰ ਨੂੰ ਚਲਾਓ।
# The strong tag wraps a word that gets highlighted with a colorful underline for emphasis. The underline breaks if it is on two words, please omit the strong tags if they need to be around multiple words in your language
firefox-desktop-download-now-mac = ਹੁਣ ਡਾਊਨਲੋਡ ਕੀਤੀ ਫ਼ਾਈਲ ਨੂੰ ਖੋਲ੍ਹੋ।
# the strong tag wraps a word that gets highlighted with a colorful underline for emphasis. The underline breaks if it is on two words, please omit the strong tags if they need to be around multiple words in your language
firefox-desktop-download-select-linux = ਹੇਠਾਂ ਤੋਂ ਕੋਈ ਡਾਊਨਲੋਡ ਚੋਣ ਕਰੋ।
# Variables:
# $attrs (attrs) - link to https://support.mozilla.org/products/firefox/download-and-install
firefox-desktop-download-in-another-language = ਹੋਰ ਭਾਸ਼ਾ ਜਾਂ ਹੋਰ ਓਪਰੇਟਿੰਗ ਸਿਸਟਮ ਲਈ ਡਾਊਨਲੋਡ ਕਰੋ।
firefox-desktop-download-windows = { -brand-name-windows }
# Variables:
# $attrs (attrs) - link to https://support.mozilla.org/kb/windows-10-warns-me-use-microsoft-verified-app
firefox-desktop-download-visit-support-for-more = ਹੋਰ ਵੇਰਵਿਆਂ ਲਈ ਸਹਾਇਤਾ ਨੂੰ ਵੇਖੋ
# Variables:
# $url (url) - link to https://support.mozilla.org/kb/end-support-windows-xp-and-vista
firefox-desktop-download-mozilla-no-longer-provides = { -brand-name-mozilla } { -brand-name-windows } { -brand-name-xp } ਜਾਂ { -brand-name-vista } ਲਈ ਹੁਣ ਸੁਰੱਖਿਆ ਅੱਪਡੇਟ ਨਹੀਂ ਦਿੰਦਾ ਹੈ, ਪਰ ਤੁਸੀਂ ਹਾਲੇ ਵੀ { -brand-name-firefox } ਨੂੰ ਵਰਤਣਾ ਜਾਰੀ ਰੱਖ ਸਕਦੇ ਹੋ।
# Variables:
# $id (string) - HTML ID for the download link.
# $fallback_url (url) - link to https://www.mozilla.org/firefox/all/
firefox-desktop-download-your-firefox-new-should-begin = ਤੁਹਾਡਾ ਡਾਊਨਲੋਡ ਆਪਣੇ-ਆਪ ਸ਼ੁਰੂ ਹੋਣਾ ਚਾਹੀਦਾ ਹੈ। ਨਹੀਂ ਹੋਇਆ? ਮੁੜ ਡਾਊਨਲੋਡ ਕਰਕੇ ਵੇਖੋ।
firefox-new-firefox-is-more-than-a-browser = { -brand-name-firefox } ਬਰਾਊਜ਼ਰ ਤੋਂ ਵਧਕੇ ਹੈ।
# "all is not lost" is another way to say "don't give up hope", "there are other things we can try", or "don't stop trying yet"
firefox-desktop-download-interrupted = ਤੁਹਾਡੇ ਡਾਊਨਲੋਡ ਵਿੱਚ ਰੁਕਾਵਟ ਆਈ ਹੈ। ਪਰ ਸਭ ਖ਼ਤਮ ਨਹੀਂ ਹੋਇਆ।
# Variables:
# $url (url) - link to https://support.mozilla.org/kb/install-firefox-linux
firefox-desktop-download-please-follow = { -brand-name-firefox } ਨੂੰ ਇੰਸਟਾਲ ਕਰਨ ਲਈ ਇਹਨਾਂ ਸੇਧਾਂ ਦੀ ਪਾਲਣਾ ਕਰੋ।
# Variables:
# $url (url) - link to https://www.mozilla.org/firefox/all/
firefox-desktop-download-your-system-may-not = { -brand-name-firefox } ਲਈ ਤੁਹਾਡਾ ਸਿਸਟਮ ਲੋੜਾਂ ਪੂਰੀਆਂ ਨਹੀਂ ਕਰਦਾ ਹੈ, ਪਰ ਤੁਹਾਨੂੰ ਇਹਨਾਂ ਵਰਜ਼ਨਾਂ ਵਿੱਚੋਂ ਇੱਕ ਵਰਤ ਕੇ ਵੇਖਣਾ ਚਾਹੀਦਾ ਹੈ।
firefox-desktop-download-taskbar = ਇੰਸਟਾਲੇਸ਼ਨ ਦੇ ਬਾਅਦ { -brand-name-firefox } ਨੂੰ { -brand-name-windows } ਟਾਸਕ-ਬਾਰ ਵਿੱਚ ਟੰਗਿਆ ਜਾਵੇਗਾ