-
Notifications
You must be signed in to change notification settings - Fork 11
/
home.ftl
32 lines (29 loc) · 5.74 KB
/
home.ftl
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
# This Source Code Form is subject to the terms of the Mozilla Public
# License, v. 2.0. If a copy of the MPL was not distributed with this
# file, You can obtain one at https://mozilla.org/MPL/2.0/.
### URL: https://www-dev.allizom.org/ ('en-US', 'en-CA', 'en-GB', 'de' and 'fr' excluded)
home-internet-for-people-not-profit = ਇੰਟਰਨੈੱਟ ਲੋਕਾਂ ਲਈ ਹੈ, ਫਾਇਦੇ ਲਈ ਨਹੀਂ
home-did-you-know-mozilla-the-maker = ਕੀ ਤੁਸੀਂ ਜਾਣਦੇ ਹੋ? { -brand-name-mozilla } — { -brand-name-firefox } ਦਾ ਨਿਰਮਾਤਾ — ਇੰਟਰਨੈੱਟ ਨੂੰ ਸੰਸਾਰ ਦਾ ਜਨਤਕ ਸਰੋਤ, ਆਜ਼ਾਦ ਅਤੇ ਸਭ ਦੀ ਪਹੁੰਚ 'ਚ ਰੱਖਣ ਲਈ ਸੰਘਰਸ਼ ਕਰਦਾ ਹੈ।
home-firefox-browser = { -brand-name-firefox-browser }
home-fast-for-good = ਚੰਗੇ ਲਈ ਤੇਜ਼।
home-with-2x-the-speed-built-in = 2x ਦੀ ਗਤੀ ਦੇ ਨਾਲ, ਵਿੱਚੇ ਮੌਜੂਦ ਪਰਦੇਦਾਰੀ ਸੁਰੱਖਿਆ ਅਤੇ ਇਸ ਦੇ ਪਿੱਛੇ { -brand-name-mozilla }, ਬਰਾਊਜ਼ ਕਰਨ ਦੇ ਹੋਰ ਵੀ ਵਧੀਆ ਢੰਗ ਨਾਲ ਨਵਾਂ { -brand-name-firefox }।
home-we-make-the-internet-safer = ਅਸੀਂ ਭਲੇ ਲਈ ਇੰਟਰਨੈੱਟ ਨੂੰ ਵੱਧ ਸੁਰੱਖਿਅਤ, ਮਜ਼ਬੂਤ ਅਤੇ ਵੱਧ ਤੇਜ਼ ਬਣਾਇਆ ਹੈ।
home-mozilla-is-the-not-for-profit = { -brand-name-firefox } ਦੇ ਪਿੱਛੇ ਗ਼ੈਰ-ਮੁਨਾਫਾ { -brand-name-mozilla } ਹੈ, ਅਸਲ ਬਦਲਵਾਂ ਬਰਾਊਜ਼ਰ ਹੈ। ਅਸੀਂ ਇੰਟਰਨੈਟ ਨੂੰ ਲੋਕਾਂ ਦੀ ਸੇਵਾ ਵਿਚ ਰੱਖਣ ਲਈ ਉਤਪਾਦ ਅਤੇ ਨੀਤੀ ਬਣਾਉਂਦੇ ਹਾਂ, ਮੁਨਾਫ਼ੇ ਲਈ ਨਹੀਂ।
home-our-impact = ਸਾਡਾ ਅਸਰ
home-when-you-use-firefox-you-help = ਜਦੋਂ ਤੁਸੀਂ { -brand-name-firefox } ਨੂੰ ਵਰਤਦੇ ਹੋ ਤਾਂ ਤੁਸੀਂ { -brand-name-mozilla } ਨੂੰ ਆਨਲਾਈਨ ਮੌਜੂਦ ਗ਼ਲਤ ਜਾਣਕਾਰੀ ਵਿਰੁੱਧ ਲੜਨ, ਡਿਜ਼ੀਟਲ ਹੁਨਰ ਸਿਖਾਉਣ ਅਤੇ ਟਿੱਪਣੀਆਂ ਵਾਲੇ ਭਾਗ ਨੂੰ ਵੱਧ ਇਨਸਾਨੀ ਬਣਾਉਣ ਲਈ ਮਦਦ ਕਰਦੇ ਹੋ। ਵੇਖੋ ਕਿ ਮਜ਼ਬੂਤ ਇੰਟਰਨੈੱਟ ਬਣਾਉਣ ਲਈ ਕੀ ਮਦਦ ਕਰ ਸਕਦਾ ਹੈ।
home-working-to-keep-the-internet = ਸਾਰਿਆਂ ਨੂੰ ਤੰਦਰੁਸਤ, ਖੁੱਲੇ ਅਤੇ ਪਹੁੰਚਣਯੋਗ ਬਣਾਉਣ ਲਈ ਕੰਮ ਕਰਨਾ, ਅਸੀਂ ਵੈਬ ਸਾਖਰਤਾ ਨੂੰ ਸਿਖਾਉਂਦੇ ਹਾਂ, ਸਾਧਨਾਂ ਪ੍ਰਦਾਨ ਕਰਦੇ ਹਾਂ ਅਤੇ ਹਰੇਕ ਵਿਅਕਤੀ ਦੀ ਤਰਫ਼ੋਂ ਵਕਾਲਤ ਕਰਦੇ ਹਾਂ ਜੋ ਇੰਟਰਨੈਟ ਨੂੰ ਇੱਕ ਵਿਆਪਕ ਜਨਤਕ ਸਰੋਤ ਵਜੋਂ ਮਹੱਤਵ ਦਿੰਦੇ ਹਨ।
home-working-at-the-grassroots-and = ਜ਼ਮੀਨੀ ਪੱਧਰ ਅਤੇ ਨੀਤੀ ਪੱਧਰਾਂ ਤੇ ਕੰਮ ਕਰਨਾ, ਅਸੀਂ ਵੈਬ ਸਾਖਰਤਾ ਨੂੰ ਸਿਖਾਉਂਦੇ ਹਾਂ, ਨਿਰਪੱਖਤਾ, ਸ਼ਮੂਲੀਅਤ ਅਤੇ ਸਤਿਕਾਰਤ ਉੱਤੇ ਬਣਾਏ ਗਏ ਇੰਟਰਨੈਟ ਦੀ ਕੀਮਤ ਵਾਲੇ ਹਰੇਕ ਵਿਅਕਤੀ ਦੀ ਤਰਫੋਂ ਟੂਲ ਅਤੇ ਵਕੀਲ ਪ੍ਰਦਾਨ ਕਰਦੇ ਹਨ।
home-mozilla-information-trust-initiative = { -brand-name-mozilla } ਦੀ ਜਾਣਕਾਰੀ ਟਰੱਸਟ ਪਹਿਲ
home-empowering-women-online = ਬੀਬੀਆਂ ਨੂੰ ਆਲਨਾਈਨ ਮਜ਼ਬੂਤ ਕਰਨਾ
home-the-coral-project = ਕੋਰਲ ਪ੍ਰੋਜੈਕਟ
home-read-our-internet-health-report = ਸਾਡੀ ਇੰਟਰਨੈੱਟ ਹਾਲਤ ਰਿਪੋਰਟ ਪੜ੍ਹੋ
home-our-innovations = ਸਾਡੀਆਂ ਖੋਜਾਂ
home-using-the-web-as-the-platform = ਵੈਬ ਨੂੰ ਮੰਚ ਦੇ ਤੌਰ ਉੱਤੇ ਵਰਤਣ ਨਾਲ, ਅਸੀਂ ਆਜ਼ਾਦ, ਨਵੀਆਂ ਨਵੀਆਂ ਤਕਨਾਲੋਜੀਆਂ ਬਣਾਉਂਦੇ ਹਾਂ, ਜੋ ਡਿਵੈਲਪਰਾਂ ਨੂੰ ਬੰਦ ਦਰਵਾਜ਼ਿਆਂ, ਕਾਰਪੋਰੇਟ ਪ੍ਰਣਾਲੀ ਪੱਖ ਤੋਂ ਮੁਕਤ ਕੰਮ ਕਰਨ ਦਾ ਮੌਕਾ ਅਤੇ ਸਾਡੇ ਸਾਰਿਆਂ ਲਈ ਵੱਧ ਤੇਜ਼, ਵੱਧ ਸੁਰੱਖਿਅਤ ਵੈੱਬ ਅਨੁਭਵ ਦਿੰਦੀਆਂ ਹਨ।
home-virtual-reality-platform = ਮਨਸੂਈ ਅਸਲੀਅਤ ਮੰਚ
home-common-voice = { -brand-name-common-voice }
home-extensions = ਇਕਸਟੈਨਸ਼ਨ
home-personalize-firefox-with-your = { -brand-name-firefox } ਨੂੰ ਆਪਣੇ ਮਨਪਸੰਦ ਵਾਧੂ ਭਾਗਾਂ ਨਾਲ ਸੁਰੱਖਿਅਤ ਕਰੋ ਜਿਵੇਂ ਪਾਸਵਰਡ ਮੈਨੇਜਰ, ਇਸ਼ਤਿਹਾਰ ਰੋਕੂ ਅਤੇ ਕਈ ਕੁਝ ਹੋਰ।
home-careers = ਕੈਰੀਅਰ
home-learn-about-the-benefits-of = { -brand-name-mozilla } ਨਾਲ ਕੰਮ ਕਰਨ ਦੇ ਫਾਇਦਿਆਂ ਬਾਰੇ ਪਤਾ ਕਰੋ ਅਤੇ ਸੰਸਾਰ ਭਰ ਵਿੱਚ ਮੌਜੂਦ ਨੌਕਰੀਆਂ ਨੂੰ ਵੇਖੋ।
home-need-help = ਮਦਦ ਚਾਹੀਦੀ ਹੈ?
home-get-answers-to-your-questions = { -brand-name-firefox } ਦੇ ਬਾਰੇ ਅਤੇ ਸਭ { -brand-name-mozilla } ਉਤਪਾਦਾਂ ਦੇ ਬਾਰੇ ਆਪਣੇ ਸਵਾਲਾਂ ਦੇ ਜਵਾਬ ਸਾਡੀ ਸਹਾਇਤਾ ਟੀਮ ਤੋਂ ਲਵੋ।