-
Notifications
You must be signed in to change notification settings - Fork 12
/
Copy pathadblocker.ftl
24 lines (21 loc) · 4.75 KB
/
adblocker.ftl
1
2
3
4
5
6
7
8
9
10
11
12
13
14
15
16
17
18
19
20
21
22
23
24
# This Source Code Form is subject to the terms of the Mozilla Public
# License, v. 2.0. If a copy of the MPL was not distributed with this
# file, You can obtain one at https://mozilla.org/MPL/2.0/.
### URL: https://www-dev.allizom.org/firefox/features/adblocker/
features-adblocker-how-to-block-annoying = ਇਸ਼ਤਿਹਾਰ ਰੋਕੂ ਨੂੰ ਵਰਤ ਕੇ ਖਿਝਾਉ ਇਸ਼ਿਤਹਾਰਾਂ ਉੱਤੇ ਪਾਬੰਦੀ ਕਿਵੇਂ ਲਾਈਏ
features-adblocker-how-to-stop-seeing-too = ਐਨੇ ਇਸ਼ਤਿਹਾਰ ਵੇਖਣ ਅਤੇ ਕੰਪਨੀਆਂ ਨੂੰ ਆਨਲਾਈਨ ਤੁਹਾਡਾ ਪਿੱਛਾ ਕਰਨ ਤੋਂ ਕਿਵੇ ਰੋਕੀਏ। { -brand-name-firefox } ਵੈੱਬ ਬਰਾਊਜ਼ਰ ਤੋਂ ਇਸ਼ਤਿਹਾਰ ਰੋਕੂ ਗਾਈਡ।
features-adblocker-the-ad-blocker-a-secret = ਇਸ਼ਤਿਹਾਰ ਬਲਾਕਰ – ਖਿਝਾਊ ਇਸ਼ਤਿਹਾਰਾਂ ਦੇ ਖਿਲਾਫ਼ ਲੁਕਵਾਂ ਹਥਿਆਰ ਹੈ।
features-adblocker-so-many-ads-so-little = ਬਹੁਤ ਸਾਰੇ ਇਸ਼ਤਿਹਾਰ, ਬਹੁਤ ਘੱਟ ਸਬਰ… ਇਹ ਪਾਗਲਪਨ ਨੂੰ ਰੋਕਣ ਦਾ ਸਮਾਂ ਆ ਗਿਆ ਹੈ।
features-adblocker-the-average-person-sees = ਹਰ ਬੰਦਾ ਦਿਨ ਭਰ ਵਿੱਚ ਔਸਤਨ 4,000 ਇਸ਼ਤਿਹਾਰ ਵੇਖਦਾ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਇਹ ਬਹੁਤੇ ਜ਼ਿਆਦਾ ਹਨ ਤਾਂ ਇਸ਼ਤਿਹਾਰ ਰੋਕੂ ਤੁਹਾਨੂੰ ਰਾਹਤ ਦੇ ਸਕਦਾ ਹੈ।
features-adblocker-an-ad-blocker-is-a-piece = ਇਸ਼ਤਿਹਾਰ ਰੋਕੂ ਅਜਿਹਾ ਸਾਫ਼ਟਵੇਅਰ ਹੈ ਜੋ ਇਸ਼ਤਿਹਾਰਾਂ ਉੱਤੇ ਪਾਬੰਦੀ ਲਾਉਂਦਾ ਹੈ ਅਤੇ ਇਹ ਦੋ ਢੰਗਾਂ ਨਾਲ ਕੰਮ ਕਰਦੇ ਹਨ। ਪਹਿਲਾਂ ਢੰਗ ਵਿੱਚ ਇਸ਼ਤਿਹਾਰ ਰੋਕੂ ਇਸ਼ਤਿਹਾਰਬਾਜ਼ ਸਰਵਰ ਤੋਂ ਸਿਗਨਲ ਉੱਤੇ ਪਾਬੰਦੀ ਲਾ ਦਿੰਦਾ ਹੈ ਤਾਂ ਕਿ ਇਸ਼ਤਿਹਾਰ ਤੁਹਾਡੇ ਸਫ਼ੇ ਉੱਤੇ ਆਵੇ ਹੀ ਨਾ। ਦੂਜੇ ਢੰਗ ਵਿੱਚ ਇਸ਼ਤਿਹਾਰ ਰੋਕੂ ਵੈੱਬਸਾਈਟ ਦੇ ਉਸ ਭਾਗ ਉੱਤੇ ਪਾਬੰਦੀ ਲਾਉਂਦਾ ਹੈ, ਜੋ ਕਿ ਇਸ਼ਤਿਹਾਰ ਹੋ ਸਕਦਾ ਹੈ।
features-adblocker-find-the-right-ad-blocker = ਆਪਣੇ ਲਈ ਸਹੀ ਇਸ਼ਤਿਹਾਰ ਰੋਕੂ ਲੱਭੋ
features-adblocker-create-a-tracker-free = ਸਮੱਗਰੀ ਪਾਬੰਦੀ ਲਗਾਉਣ ਨਾਲ ਦੇ ਨਾਲ ਟਰੈਕਰ ਮੁਕਤ ਜ਼ੋਨ ਬਣਾਓ
features-adblocker-choose-your-level-of-protection = ਆਪਣੀ ਸੁਰੱਖਿਆ ਦਾ ਪੱਧਰ ਚੁਣੋ
features-adblocker-go-easy-with-standard = ਸਟੈਂਡਰਡ ਮੋਡ ਨਾਲ ਅਸਾਨ ਜਾਓ
features-adblocker-get-tough-with-strict = ਸਖਤ ਮੋਡ ਨਾਲ ਸਖ਼ਤ ਬਣੋ
features-adblocker-do-it-yourself-custom = ਖੁਦ ਕਰੋ ਕਸਟਮ ਮੋਡ
features-adblocker-cover-your-trail-block = ਆਪਣੀਆਂ ਪੈੜਾਂ ਨੂੰ ਮਿਟਾਓ, ਟਰੈਕਰਾਂ ਤੇ ਪਾਬੰਦੀ ਲਾਓ
features-adblocker-take-a-bite-out-of-cookies = ਕੂਕੀਜ਼ ਵਿਚੋਂ ਬਾਹਰ ਕੱਢੋ
features-adblocker-in-firefox-you-can-block = { -brand-name-firefox } ਵਿੱਚ ਸਾਰੇ ਤੀਜੀ-ਧਿਰ ਕੂਕੀਜ਼ ਉੱਤੇ ਪਾਬੰਦੀ ਲਾ ਸਕਦੇ ਹੋ ਜਾਂ ਸਿਰਫ਼ ਟਰੈਕਰਾਂ ਵਲੋਂ ਸੈਟ ਕੀਤਿਆਂ ਉੱਤੇ। ਧਿਆਨ ਰੱਖੋ ਕਿ ਸਾਰੇ ਕੂਕੀਜ਼ ਉੱਤੇ ਰੋਕ ਲਗਾਉਣ ਨਾਲ ਕੁਝ ਸਾਈਟਾਂ ਠੀਕ ਤਰ੍ਹਾਂ ਕੰਮ ਨਹੀਂ ਕਰ ਸਕਦੀਆਂ ਹਨ।
features-adblocker-speed-up-thanks-to-ad = ਇਸ਼ਤਿਹਾਰ ਰੋਕੂਆਂ ਦੀ ਬਦੌਲਤ ਤੇਜ਼ ਹੋਈ ਸਪੀਡ
features-adblocker-in-some-cases-an-ad-blocker = ਕੁਝ ਹਾਲਤਾਂ ਵਿੱਚ ਇਸ਼ਤਿਹਾਰ ਰੋਕੂ ਤੁਹਾਡੇ ਬਰਾਊਜ਼ਰ ਨੂੰ ਵੱਧ ਤੇਜ਼ ਹੋਣ ਲਈ ਮਦਦ ਕਰ ਸਕਦਾ ਹੈ। ਜਦੋਂ ਇਸ਼ਤਿਹਾਰ ਲੋਡ ਹੁੰਦਾ ਹੁੰਦਾ ਤਾਂ ਇਹ ਵੈੱਬਸਾਈਟ ਨੂੰ ਹੌਲੀ ਕਰਦਾ ਹੈ। ਉਸੇ ਹੀ ਵੇਲੇ ਜੇ ਤੁਸੀਂ ਹੋਰ ਇਸ਼ਤਿਹਾਰ ਨੂੰ ਬੰਦ ਕਰਨ ਵਿੱਚ ਰੁੱਝ ਜਾਵੋ ਤਾਂ ਤੁਹਾਡੇ ਵਲੋਂ ਲੱਭੇ ਜਾਣ ਵਾਲੇ ਲਈ ਵੱਧ ਸਮਾਂ ਵੀ ਲੱਗਦਾ ਹੈ।